Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaapar⒰. ਭਿਖਿਆ ਮੰਗਣ ਵਾਲਾ ਬਰਤਨ। begging bowl. ਉਦਾਹਰਨ: ਫੂਟੈ ਖਾਪਰੁ ਭੀਖ ਨ ਭਾਇ ॥ Raga Raamkalee 1, Asatpadee 2, 3:3 (P: 903). ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ ॥ Salok, Kabir, 48:1 (P: 1367).
|
SGGS Gurmukhi-English Dictionary |
begging bowl.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖਾਪਰ) ਦੇਖੋ- ਖਪਰ 2. “ਫੂਟੈ ਖਾਪਰੁ ਭੀਖ ਨ ਭਾਇ.” (ਰਾਮ ਅ: ਮਃ ੧) 2. ਦੇਖੋ- ਖਪਰ 1. “ਖਿੰਥਾ ਜਲਿ ਕੋਇਲਾ ਭਈ ਖਾਪਰ ਫੂਟਮਫੂਟ.” (ਸ. ਕਬੀਰ) ਕੰਥਾ (ਦੇਹ) ਜਲਕੇ ਕੋਇਲਾ ਹੋਗਈ ਅਤੇ ਕਪਾਲ ਖੰਡ ਖੰਡ ਹੋ ਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|