Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaalik⒰. ਪੈਦਾ ਕਰਨ ਵਾਲਾ, ਕਰਤਾਰ। creator. ਉਦਾਹਰਨ: ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥ Raga Parbhaatee, Kabir, 3, 1:2 (P: 1350).
|
Mahan Kosh Encyclopedia |
(ਖਾਲਿਕ) ਅ਼. [خالِق] ਖ਼ਾਲਿਕ਼. ਪੈਦਾ ਕਰਨ ਵਾਲਾ, ਕਰਤਾਰ. ਵਾਹਗੁਰੂ. “ਖਾਲਿਕੁ ਖਲਕ, ਖਲਕ ਮਹਿ ਖਾਲਿਕੁ.” (ਪ੍ਰਭ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|