Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaavṇi-aa. 1. ਸਹਾਰਨਾ, ਖਾਣੀਆ। 2. ਖਾਣਾ, ਸੇਵਨ ਕਰਨਾ। 1. endure, suffer. 2. eating. ਉਦਾਹਰਨਾ: 1. ਮਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ ॥ Raga Maajh 3, Asatpadee 11, 4:3 (P: 115). 2. ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ ॥ Raga Maajh 3, Asatpadee 18, 7:3 (P: 120).
|
|