Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaavaa. ਖਾਂਦਾ ਅਥਵਾ ਵਸ ਕੀਤਾ ਅਰਥਾਤ ਖਤਮ ਕੀਤਾ ਹੈ। (ਜਿਸ ਮਾਇਆ ਨੇ ਖਤਮ ਕੀਤਾ ਹੈ)। devoured, overcome, engulfed. ਉਦਾਹਰਨ: ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥ (ਖਤਮ ਕੀਤਾ ਹੈ). Raga Gaurhee, Kabir, 18:3 (P: 341).
|
SGGS Gurmukhi-English Dictionary |
ate, devoured, engulfed; controlled.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਖਨਨ ਕੀਤਾ (ਖੋਦਿਆ ਹੋਇਆ) ਟੋਆ. ਗ਼ਾਰ। 2. ਖਾਣ (ਖਾਨਿ). ਜਿਵੇਂ- ਲੂਣ ਦਾ ਖਾਵਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|