Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaahee. 1. ਖਾਂਦਾ ਹੈ, ਖਾਧੀ। 2. ਸੇਵਨ ਕਰਦਾ ਹੈ, ਛਕਦਾ ਹੈ। 3. ਸਹਾਰਦਾ ਹੈ। 1. suffer. 2. eat, partake. 3. endure. ਉਦਾਹਰਨਾ: 1. ਜੋ ਸਤਿਗੁਰਿ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਭਲ ਭੂਸੇ ਖਾਹੀ ॥ Raga Gaurhee 4, Vaar 15, Salok, 4, 2:3 (P: 308). ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ ॥ Salok, Kabir, 134:2 (P: 1371). 2. ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ Raga Maajh 1, Vaar 26, Salok, 1, 1:1 (P: 149). 3. ਅਵਗਣਿ ਮੁਠੇ ਚੋਟਾ ਖਾਹੀ ॥ Raga Aaasaa 3, 40, 3:4 (P: 361).
|
SGGS Gurmukhi-English Dictionary |
[Var.] From Khāla
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਖਾਦਕ. ਖਾਣ ਵਾਲਾ. “ਜੁਗਾ ਜੁਗੰਤਰਿ ਖਾਹੀ ਖਾਹਿ.” (ਜਪੁ) 2. ਖ਼੍ਵਾਹਿਸ਼ ਵਾਲਾ. ਤ੍ਰਿਸ਼੍ਨਾਲੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|