Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaahu. 1. ਸੇਵਨ ਕਰਨਾ, ਛਕਨਾ। 2. ਸਹਾਰਨਾ। 1. eat, partake. 2. bear. ਉਦਾਹਰਨਾ: 1. ਆਪੇ ਬੀਜਿ ਆਪੇ ਹੀ ਖਾਹੁ ॥ Japujee, Guru Nanak Dev, 20:9 (P: 4). 2. ਮੁਹੇ ਮੁਹਿ ਚੋਟਾ ਖਾਹੁ ਵਿਣੁ ਗੁਰ ਕੋਇ ਨਾ ਛੁਟਸੀ ॥ ਪਲਾ 1, Vaar 13:6 (P: 1288).
|
|