Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰi-aal. 1. ਵਿਚਾਰ ਵਿਚ ਲਿਆਉਣਾ, ਸੋਚਨਾ। 2. ਧਿਆਨ। 1. think of, thinking. 2. contemplation. ਉਦਾਹਰਨਾ: 1. ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ Raga Tilang 1, 1, 3:1 (P: 721). ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥ (ਸੰਤ ਜਨਾਂ ਦੇ ਵਿਚਾਰ ਅਨੁਸਾਰ). Raga Bilaaval 5, 29, 1:2 (P: 807). 2. ਕੋਟਿ ਭਵ ਖੰਡੇ ਨਿਮਖ ਖਿਆਲ ॥ Raga Raamkalee 5, 38, 1:2 (P: 894).
|
SGGS Gurmukhi-English Dictionary |
thought(s), contemplation, thinking, wisdom.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. idea, thought, fancy, notion, view, impression, opinion, reflection, reasoning, contemplation, care, consideration, regard, attention, heed; also ਖ਼ਿਆਲ.
|
Mahan Kosh Encyclopedia |
ਅ਼. [خِیال] ਖ਼ਯਾਲ. ਨਾਮ/n. ਸੰਕਲਪ. ਫੁਰਣਾ. “ਮਨ ਮੇ ਉਪਜ੍ਯੋ ਤਬੈ ਖਿਆਲ.” (ਨਾਪ੍ਰ) 2. ਧ੍ਯਾਨ. ਚਿੰਤਨ. “ਏਕ ਖਿਆਲ ਵਿਖੇ ਮਨ ਰਾਤਾ.” (ਗੁਪ੍ਰਸੂ) 3. ਗਾਯਨ ਲਈ ਬਣਾਇਆ ਹੋਇਆ ਗੀਤ ਦਾ ਇੱਕ ਵਜ਼ਨ. ਦੇਖੋ- ਖਿਆਲ ਪਾਤਸਾਹੀ ੧੦- “ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ×× ਯਾਰੜੇ ਦਾ ਸਾਨੂ ਸੱਥਿਰ ਚੰਗਾ ਭੱਠਿ ਖੇੜਿਆਂ ਦਾ ਰਹਿਣਾ.” (ਹਜ਼ਾਰੇ ੧੦). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|