| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kʰin⒰. 1. ਪਲ। 2. ਘੜੀ ਘੜੀ, ਪਲ ਪਲ, ਹਰ ਸਮੇਂ, ਬਾਰ ਬਾਰ। 3. ਥੋੜਾ ਜਿਹਾ। 1. a moment, instant. 2. every moment. 3. a bit. ਉਦਾਹਰਨਾ:
 1.  ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥ Raga Sireeraag 1, 20, 1:2 (P: 21).
 ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥ Raga Maajh 5, Baaraa Maaha-Maajh, 2:4 (P: 133).
 ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕ ਖਿਨੁ ਹਰਿ ਰਾਤੇ ਰਾਮ ॥ (ਥੋੜੇ ਸਮੇਂ ਲਈ ਵੀ). Raga Bihaagarhaa 4, Chhant 3, 4:4 (P: 539).
 2.  ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥ (ਘੜੀ ਘੜੀ, ਹਰ ਸਮੇਂ, ਪਲ ਪਲ). Raga Gaurhee 4, 51, 1:2 (P: 168).
 ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ ॥ Raga Gaurhee 3, Chhant 5, 3:5 (P: 246).
 ਉਦਾਹਰਨ:
 ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ ॥ (ਬਾਰ ਬਾਰ). Raga Aaasaa 5, 141, 4:1 (P: 406). 3. ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥ Raga Aaasaa 4, 57, 5:2 (P: 170).
 | 
 
 | SGGS Gurmukhi-English Dictionary |  | 1. a moment, an instant. 2. every moment. 3. a bit. 4. in an instant. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਖਿਣ. “ਖਿਨੁ ਖਿਨੁ ਨਾਮੁ ਸਮਾਲੀਐ.” (ਸ੍ਰੀ ਮਃ ੩). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |