Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰisæ. ਖਿਸਕੇ, ਤਿਲਕੇ, ਅਗੇ ਚਲੇ। 1. slips, falls back, retracts, disappear. ਉਦਾਹਰਨ: ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੋ ਬੋਢੇਪਾ ਆਵੈ ॥ Raga Maajh 1, Vaar 1, Salok, 1, 3:2 (P: 138). ਉਰ ਨ ਭੀਜੈ ਪਗੁ ਨ ਖਿਸੈ ਹਰਿ ਦਰਸਨ ਕੀ ਆਸਾ ॥ (ਤਿਲਕੇ ਭਾਵ ਪਿਛੇ ਪਏ). Raga Gaurhee, Kabir, 65, 1:2 (P: 338). ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ ॥ (ਢਲਦਾ). Salok, Kabir, 171:1 (P: 1373).
|
SGGS Gurmukhi-English Dictionary |
slipp off, decrease, recede, retract; disappear.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|