Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰeen. 1. ਨਾਸ। 2. ਘਟ, ਕੰਮਜੋਰ। 3. ਮੰਧੇ, ਮਾੜੇ। 4. ਦੁੱਖੀ, ਵਿਆਕੁਲ। 1. weak, perish. 2. decreased. 3. bad. 4. miserable. ਉਦਾਹਰਨਾ: 1. ਖੀਨ ਖਰਾਬੁ ਹੋਵੈ ਨਿਤ ਕੰਧੁ ॥ Raga Aaasaa 1, 18, 2:4 (P: 354). ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥ Raga Aaasaa 5, 114, 1:2 (P: 399). 2. ਤਾਣ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥ (ਘਟ ਗਿਆ). Raga Bihaagarhaa 5, Chhant 6, 1:2 (P: 545). 3. ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ ॥ Raga Jaitsaree 4, 4, 3:1 (P: 697). 4. ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਖੀਨ ॥ Raga Saarang 5, 108, 1:1 (P: 1225).
|
SGGS Gurmukhi-English Dictionary |
1. weak, thin, decreased. 2. be destroyed, perish. 3. bad. 4. miserable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਖੀਣ. “ਜਲਹਿ ਬਿਨ ਖੀਨ.” (ਗਉ ਕਬੀਰ) 2. ਸੰ. खिन्न- ਖਿੰਨ. ਦੁਖੀ. ਵ੍ਯਾਕੁਲ. “ਖਾਤ ਪੀਵਤ ਸਵੰਤ ਸੁਖੀਆ, ਨਾਮ ਸਿਮਰਤ ਖੀਨ.” (ਸਾਰ ਮਃ ੫) “ਮੀਨਾ ਜਲਹੀਨ ਹੇ, ਉਹ ਬਿਛੁਰਤ ਮਨੁਤਨੁ ਖੀਨ ਹੇ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|