Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰeer⒰. 1. ਦੁਧ। 2. ਸਮੁੰਦਰ। 1. milk. 2. sea, ocean. ਉਦਾਹਰਨਾ: 1. ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ ॥ Raga Sireeraag 1, ਪਹਿ 2, 1:2 (P: 75). 2. ਰਤਨ ਉਪਾਇ ਧਰੇ ਖੀਰੁ ਮਥਿਆ ਹਰਿ ਭਖਲਾਏ ਜਿ ਅਸੀ ਕੀਆ ॥ Raga Aaasaa 1, 7, 4:1 (P: 351).
|
SGGS Gurmukhi-English Dictionary |
1. milk. 2. sea, ocean.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖੀਰਿ) ਸਿੰਧੀ. ਦੁੱਧ. ਦੇਖੋ- ਖੀਰ. “ਖੀਰੁ ਪੀਐ ਖੇਲਾਈਐ.” (ਸ੍ਰੀ ਮਃ ੧ ਪਹਰੇ) 2. ਕ੍ਸ਼ੀਰਸਮੁੰਦਰ. “ਰਤਨੁ ਉਪਾਇ ਧਰੇ ਖੀਰੁ ਮਥਿਆ.” (ਆਸਾ ਮਃ ੧) 3. ਪਾਯਸ. ਕ੍ਸ਼ੀਰਾੱਨ. ਦੇਖੋ- ਘਿਆਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|