Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰeeraᴺ. 1. ਦੁੱਧ ਵਿਚ ਚਾਵਲ ਪਾ ਕੇ ਬਣਾਇਆ ਮਿਠਾ ਭੋਜਨ। 2. ਦੁਧ। 1. sweet dish prepared withthemixture of milk and rice. sweet dish prepared withthemixture of milk and rice. 2. milk. ਉਦਾਹਰਨਾ: 1. ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ Raga Aaasaa, Naamdev, 2, 3:1 (P: 485). 2. ਦੁਇ ਧੋਤੀ ਕਰਮ ਮੁਖਿ ਖੀਰੰ ॥ Raga Parbhaatee, Bennee, 1, 2:2 (P: 1351).
|
|