Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰu-aar. ਖਵਾਰ, ਖਜਲ, ਪ੍ਰੇਸ਼ਾਨ, ਹੈਰਾਨ। dishonour, humiliate. ਉਦਾਹਰਨ: ਹਰਿ ਨਾਮੁ ਨਾ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥ Raga Goojree 3, Vaar 1, Salok, 3, 2:4 (P: 509). ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ॥ (ਭਾਵ ਮਾੜੇ). Raga Parbhaatee 1, Asatpadee 3, 2:3 (P: 1343).
|
SGGS Gurmukhi-English Dictionary |
inconvenienced, troubled, subjected to needless inconvenience/distess or to fruitless wandering or effort.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. degraded, insulted; wretched, distressed; subjected to needless inconvenience or to fruitless wandering or effort; also ਖ਼ੁਆਰ.
|
Mahan Kosh Encyclopedia |
ਫ਼ਾ. [خۄار] ਖ਼੍ਵਾਰ. ਵਿ. ਬੇਕ਼ਦਰ. “ਮਰਿ ਖੁਆਰ ਸਾਕਤਨਰ ਥੀਵੇ.” (ਬਿਲਾ ਮਃ ੫) 2. ਬਿਨਾ ਇਤਿਬਾਰ. ਭਰੋਸੇ ਰਹਿਤ। 3. ਖਾਣ ਵਾਲਾ. ਐਸੀ ਦਸ਼ਾ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ- ਗ਼ਮਖ਼੍ਵਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|