Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰu-aaree. ਖਵਾਰ, ਖਜਲ, ਪ੍ਰੇਸ਼ਾਨ, ਹੈਰਾਨ। distressed, bothered, ruined, tormented, disgraced, humiliated. ਉਦਾਹਰਨ: ਬਿਨੁ ਜਗਦੀਸ ਭਜੇ ਨਿਤ ਖੁਆਰੀ ॥ (ਖਜਲ, ਪਰੇਸ਼ਾਨ). Raga Gaurhee 1, Asatpadee 10, 3:3 (P: 225). ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥ (ਖਰਾਬੀ). Raga Aaasaa 5, Chhant 11, 3:5 (P: 460). ਹਰਿ ਬਿਸਰਤ ਸਦਾ ਖੁਆਰੀ ॥ (ਜ਼ਿਲਤ, ਬੇਪਤੀ). Raga Todee 5, 2, 1:1 (P: 712). ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗ ਜੀਵਣੁ ਨਹੀ ਰਹਿਣਾ ॥ (ਖੁਆਰ ਹੋਣ ਵਾਲੀ ਕਰਤੂਤ). Raga Malaar 1, 1, 1:2 (P: 1254).
|
English Translation |
n.f. degradation, insult; wretchedness, distress; needless or fruitless wandering / effort or inconvenience.
|
Mahan Kosh Encyclopedia |
ਫ਼ਾ. [خۄاری] ਨਾਮ/n. ਖ਼੍ਵਾਰੀ. ਬੇਇੱਜ਼ਤੀ. “ਹਰਿ ਬਿਸਰਤ ਸਦਾ ਖੁਆਰੀ.” (ਟੋਡੀ ਮਃ ੫) 2. ਕਮਜ਼ੋਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|