Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰuli-aa. 1. ਖੁਲ ਗਿਆ, ਬੰਦ ਨ ਰਿਹਾ। 2. ਓਦੇ ਹੋਇਆ। 1. opened. 2. awakened. ਉਦਾਹਰਨਾ: 1. ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥ Raga Sorath 5, 14, 3:1 (P: 612). 2. ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥ Raga Maaroo 5, 6, 1:1 (P: 1000).
|
|