Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰulhæ. 1. ਬੱਝੀ ਨ ਰਹੇ। 2. ਖੁਲਣ, ਬੰਦ ਨ ਰਹਿਣ। 1. untied. 2. open, not remain shut. ਉਦਾਹਰਨਾ: 1. ਕਹੁ ਨਾਨਕ ਸਮਝ ਰੇ ਇਆਨੇ ਆਜੁ ਕਾਲਿ ਖੁਲੑੈ ਤੇਰੀ ਗਾਂਠਲੀ ॥ Raga Saarang 5, 61, 2:2 (P: 1210). 2. ਅਜਗਰ ਕਪਟੁ ਕਹਹੁ ਕਿਉ ਖੁਲੑੈ ਬਿਨੁ ਸਤਿਗੁਰ ਤਤੁ ਨ ਪਾਇਆ ॥ Raga Maaroo 1, Solhaa 22, 11:3 (P: 1043).
|
|