Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰusee. 1. ਖੁਸ਼ੀ, ਪ੍ਰਸੰਨਤਾ। 2. ਪ੍ਰਸੰਨ, ਖੁਸ਼। 1. happiness, merriment, pleasure. 2. delighted. ਉਦਾਹਰਨਾ: 1. ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥ Raga Sireeraag 1, 5, 1:2 (P: 15). ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥ Raga Gaurhee 4, Vaar 33, Salok, 4, 2:2 (P: 317). ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥ (ਖੁਸ਼ੀ ਨਹੀਂ ਮਿਲੀ ਮਹਾਨਕੋਸ਼ ਅਰਥ ਪਸੰਦ ਨ ਆਈ ਕਰਦਾ ਹੈ). Saveeay of Guru Amardas, 20:4 (P: 1396). 2. ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦ ਬਕਾਹਿ ॥ Raga Tilang, Kabir, 1, 2:1 (P: 727).
|
SGGS Gurmukhi-English Dictionary |
[n.] (form Per. Khusha) happy, glad, delighted
SGGS Gurmukhi-English Data provided by
Harjinder Singh Gill, Santa Monica, CA, USA.
|
|