Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰoohṛee. ਖੂਹੀ, ਛੋਟਾ ਖੂਹ। well. ਉਦਾਹਰਨ: ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ ॥ Raga Gaurhee, Kabir, 50, 2:1 (P: 333).
|
Mahan Kosh Encyclopedia |
ਨਾਮ/n. ਛੋਟਾ ਕੂਪ. ਕੂਈ. “ਓਹ ਜਿ ਦਿਸੈ ਖੂਹੜੀ ਕਉਨ ਲਾਜ ਵਹਾਰੀ?” (ਗਉ ਕਬੀਰ) ਸੰਸਾਰ ਖੂਹੀ ਵਿੱਚ ਵਿਸ਼ੇਰੂਪ ਜਲ ਭਰਣ ਲਈ ਕੌਣ ਲੱਜ (ਜੀਵਨਯਾਤ੍ਰਾ) ਵਹਾ ਰਹੀ ਹੈ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|