Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰoombraaj⒰. ਵਡੀ ਖੁੰਬ, ਬਰਸਾਤ ਵਿਚ ਉਗਿਆ ਪਦਭੇੜਾ। big mushroom. ਉਦਾਹਰਨ: ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥ Raga Basant Ravidas, 1, 1:2 (P: 1196).
|
SGGS Gurmukhi-English Dictionary |
big mushroom.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖੂੰਬਰਾ) ਸੰ. क्ष्माभ्रज- ਕ੍ਸ਼੍ਮਾਭ੍ਰਜ. ਨਾਮ/n. ਕ੍ਸ਼੍ਮਾ (ਜਮੀਨ) ਅਤੇ ਅਭ੍ਰ (ਬੱਦਲ) ਦੇ ਸੰਜੋਗ ਤੋਂ ਪੈਦਾ ਹੋਇਆ ਛਤ੍ਰਾਕ. ਗੰਗਨਧੂਲ. ਬਰਸਾਤੀ ਮੌਸਮ ਵਿੱਚ ਪੈਦਾ ਹੋਇਆ ਪਦਬਹੇੜਾ. “ਜੈਸੇ ਭਾਦਉ ਖੂੰਬਰਾਜੁ.” (ਬਸੰ ਰਵਿਦਾਸ) 2. ਦੇਖੋ- ਖੁੰਬ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|