Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰéchar. ਪ੍ਰਾਣਾਂ ਨੂੰ ਹੇਠਾਂ ਉਪਰ ਕਰਨ ਦੇ ਯੋਗ ਸਾਧਨ, ਸਾਹ ਰੋਕਣ ਲਈ, ਜੀਭ ਨੂੰ ਲੰਮਿਆਂ ਕਰ ਤਾਲੂ ਵਿਚ ਫਸਾ ਲੈਣਾ। one of the act of Yoga. ਉਦਾਹਰਨ: ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥ Raga Raamkalee, Naamdev, 3, 3:1 (P: 973).
|
SGGS Gurmukhi-English Dictionary |
one of the acts of Yoga, control of the breath (controlled inhaling and exhaling).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿ. ਖੇ (ਆਕਾਸ਼) ਵਿੱਚ ਵਿਚਰਣ ਵਾਲਾ. ਆਕਾਸ਼ਚਾਰੀ। 2. ਨਾਮ/n. ਸੂਰਜ। 3. ਚੰਦ੍ਰਮਾ। 4. ਗ੍ਰਹ। 5. ਪਵਨ. ਪੌਣ। 6. ਦੇਵਤਾ। 7. ਵਿਮਾਨ। 8. ਪੰਛੀ। 9. ਬੱਦਲ। 10. ਭੂਤ ਪ੍ਰੇਤ। 11. ਤੀਰ. ਵਾਣ। 12. ਦੇਖੋ- ਖੇਚਰੀ ਮੁਦ੍ਰਾ. “ਖੇਚਰ ਭੂਚਰ ਤੁਲਸੀਮਾਲਾ.” (ਰਾਮ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|