Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰélnaa. ਖੇਡਣਾ। playing. ਉਦਾਹਰਨ: ਸੂਰੀ ਊਪਰਿ ਖੇਲਨਾ ਗਿਰੈ ਤ ਠਾਹਰ ਨਾਹਿ ॥ Salok, Kabir, 109:2 (P: 1370).
|
Mahan Kosh Encyclopedia |
ਕ੍ਰਿ. ਕ੍ਸ਼੍ਵੇਲਨ ਦੀ ਕ੍ਰਿਯਾ. ਖੇਡਣ. ਕ੍ਰੀੜਾ ਕਰਨੀ। 2. ਨਾਮ/n. ਖਿਲੌਨਾ. ਖਿਡੌਣਾ. ਖੇਡਣ ਦੀ ਵਸਤੁ. “ਖੇਲਨੇ ਕਾਰਨ ਸੁੰਦਰ ਖੇਲਨੇ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|