Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰo-i. 1. ਦੂਰ ਕਰਕੇ, ਮਿਟਾ ਕੇ। 2. ਗੁਆ। 1. losing, sheding, rooting out. 2. waste, lose. ਉਦਾਹਰਨਾ: 1. ਜੋਬਨੁ ਖੋਇ ਪਾਛੈ ਪਛੁਤਾਨੀ ॥ (ਗੁਆ ਕੇ). Raga Soohee, Farid, 1, 1:2 (P: 794). ਅਭਿਮਾਨੁ ਖੋਇ ਖੋਇ ਖੋਇ ਖੋਈ ਹਉ ਮੋ ਕਉ ਸਤਿਗੁਰ ਮੰਤ੍ਰ ਦਿਸਟਾਏ ॥ Raga Bilaaval 5, 81, 3:2 (P: 821). ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥ (ਗੁਆ, ਦੂਰ ਕਰਕੇ). Raga Raamkalee 9, 1, 1:2 (P: 902). 2. ਬਾਮਨ ਕਹਿ ਕਹਿ ਜਨਮੁ ਮਤ ਖੋਇ ॥ Raga Gaurhee, Kabir, 7, 1:2 (P: 324).
|
SGGS Gurmukhi-English Dictionary |
1. on losing, having lost. 2. get lost, be wasted, be erased.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [خُوئے] ਨਾਮ/n. ਸੁਭਾਉ. ਆਦਤ. ਬਾਂਣ. ਪ੍ਰਕ੍ਰਿਤਿ. “ਅਭਿਮਾਨੁ ਖੋਇ ਖੋਇ.” (ਬਿਲਾ ਮਃ ੫) “ਤੁਮ ਖੋਇ ਤੁਰਕ ਕੀ ਜਾਨੋ.” (ਨਾਪ੍ਰ) 2. ਦੇਖੋ- ਖੋਣਾ. “ਖੋਇ ਖਹੜਾ ਭਰਮੁ ਮਨ ਕਾ.” (ਮਾਰੂ ਮਃ ੫) 3. ਖੋਕੇ. ਗਵਾਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|