Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰo-é. 1. ਦੂਰ ਕੀਤੀ। 2. ਗਵਾ ਲਏ, ਖੋ ਬੈਠਾ, ਅਜਾਈਂ ਲੰਘ ਗਏ। 3. ਵਾਂਝਿਆ ਰਹਿ ਗਿਆ। 1. shed of, annulled. 2. lost. 3. deprived of. ਉਦਾਹਰਨਾ: 1. ਕਾਮ ਕ੍ਰੋਧ ਲੋਭ ਮਦ ਖੋਏ ॥ (ਦੂਰ ਕੀਤੇ). Raga Gaurhee 5, 144, 3:1 (P: 194). ਨਾਨਕ ਗੁਰਿ ਖੋਏ ਭ੍ਰਮ ਭੰਗਾ ॥ (ਦੂਰ ਕੀਤੇ). Raga Aaasaa 5, 83, 4:3 (P: 391). 2. ਬਾਮਨ ਕਹਿ ਕਹਿ ਜਨਮੁ ਮਤ ਖੋਇ ॥ Raga Gaurhee, Kabir, 7, 1:2 (P: 234). 3. ਬਾਹਰੁ ਧੋਇ ਅੰਤਰੁ ਮਨੁ ਮੈਲਾ, ਦੁਇ ਠਉਰ ਅਪੁਨੇ ਖੋਇ ॥ Raga Aaasaa 5, 42, 1:1 (P: 381).
|
SGGS Gurmukhi-English Dictionary |
1. by losing/removing, by shedding-off. 2. lost, removed, erased. 3. loses, sheds-off, removes.
SGGS Gurmukhi-English Data provided by
Harjinder Singh Gill, Santa Monica, CA, USA.
|
|