Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰoj. 1. ਢੂੰਡ, ਤਾਲਾਸ, ਭਾਲ। 2. ਖੁਰ ਦਾ ਨਿਸ਼ਾਨ। 3. ਖੁਰਾ। 1. search. 2. foor print of calf. 3. trace, mark. ਉਦਾਹਰਨਾ: 1. ਖੋਜ ਅਸੰਖਾ ਅਨਿਕ ਤਪੰਥਾ ਬਿਨੁ ਗੁਰ ਨਹੀ ਪਹੂਚਾ ॥ (ਬੇਅੰਤ ਢੂੰਡ ਕੀਤੀ). Raga Devgandhaaree 5, 32, 2:1 (P: 534). 2. ਸਾਗਰ ਤਰਿਓ ਬਾਛਰ ਖੋਜ ॥ (ਵੱਛੇ ਦੇ ਖੁਰ ਦਾ ਨਿਸ਼ਾਨ). Raga Raamkalee 5, 51, 3:1 (P: 899). 3. ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥ Raga Basant 4, 3, 2:2 (P: 1178).
|
SGGS Gurmukhi-English Dictionary |
search, discovery. act of searching/discovering. searched, traced. foot-print.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. search, quest, prospecting, exploration; research, enquiry, inquiry, investigation, trace, clue, mark; examination (of material or of evidence); finding out, discovery.
|
Mahan Kosh Encyclopedia |
(ਖੋਜੁ) ਨਾਮ/n. ਢੂੰਡ. ਤਲਾਸ਼. “ਬੰਦੇ ਖੋਜੁ ਦਿਲ ਹਰਿ ਰੋਜ.” (ਤਿਲੰ ਕਬੀਰ) 2. ਪੈਰ ਦਾ ਜ਼ਮੀਨ ਪੁਰ ਚਿੰਨ੍ਹ. “ਗੁਰਮਤਿ ਖੋਜ ਪਰੇ ਤਬ ਪਕਰੇ.” (ਬਸੰ ਮਃ ੪) ਗੁਰਮਤਿ ਦ੍ਵਾਰਾ ਪੰਜ ਚੋਰਾਂ ਦੇ ਖੋਜ ਪਿੱਛੇ ਜਦ ਪਏ, ਤਦ ਫੜਲਏ. ਦੇਖੋ- ਬਾਛਰ ਖੋਜ। 3. ਮਾਰਗ. ਰਸਤਾ. ਗਤਿ. ਚਾਲ. “ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ.” (ਖਾਮ) 4. ਚਰਣ. ਪੈਰ. “ਨਦੀ ਤਰੰਦੜੀ ਮੈਡਾ ਖੋਜ ਨ ਖੁੰਭੈ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|