Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kʰoj⒰. 1. ਪੈੜ। 2. ਢੂੰਡ, ਭਾਲ। 1. track. 2. search.
ਉਦਾਹਰਨਾ:
1. ਮਿਲਿ ਸਤਸੰਗਤਿ ਖੋਜੁ ਦਸਾਈ ॥ (ਭਾਵ ਪਤਾ). Raga Maajh 4, 2, 2:3 (P: 94).
ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ (ਭਾਵ ਪੈੜ). Raga Goojree 5, Vaar 9ਸ, 5, 1:1 (P: 520).
ਖੋਜੀ ਲਧਮੁ ਖੋਜੁ ਛਡੀਆ ਉਜਾੜਿ ॥ (ਖੁਰਾ/ਪੈੜ ਲਭ ਪਿਆ). Raga Goojree 5, 12, Salok, 5, 2:1 (P: 521).
2. ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ ॥ (ਭਾਲ ਕਰਵਾਉਂਦਾ ਹਾਂ). Raga Gaurhee 4, 70, 3:2 (P: 175).
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ (ਢੂੰਡ). Raga Tilang, Kabir, 1, 1:1 (P: 727).

Mahan Kosh Encyclopedia

(ਖੋਜ) ਨਾਮ/n. ਢੂੰਡ. ਤਲਾਸ਼. “ਬੰਦੇ ਖੋਜੁ ਦਿਲ ਹਰਿ ਰੋਜ.” (ਤਿਲੰ ਕਬੀਰ) 2. ਪੈਰ ਦਾ ਜ਼ਮੀਨ ਪੁਰ ਚਿੰਨ੍ਹ. “ਗੁਰਮਤਿ ਖੋਜ ਪਰੇ ਤਬ ਪਕਰੇ.” (ਬਸੰ ਮਃ ੪) ਗੁਰਮਤਿ ਦ੍ਵਾਰਾ ਪੰਜ ਚੋਰਾਂ ਦੇ ਖੋਜ ਪਿੱਛੇ ਜਦ ਪਏ, ਤਦ ਫੜਲਏ. ਦੇਖੋ- ਬਾਛਰ ਖੋਜ। 3. ਮਾਰਗ. ਰਸਤਾ. ਗਤਿ. ਚਾਲ. “ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ.” (ਖਾਮ) 4. ਚਰਣ. ਪੈਰ. “ਨਦੀ ਤਰੰਦੜੀ ਮੈਡਾ ਖੋਜ ਨ ਖੁੰਭੈ.” (ਵਾਰ ਗੂਜ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits