Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰotaa. 1. ਕਪਟੀ, ਬੁਰਾ। 2. ਝੂਠਾ, ਨਕਲੀ। 1. false. 2. counterfiet. ਉਦਾਹਰਨਾ: 1. ਖੋਟੇ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ Raga Sireeraag 1, 23, 2:2 (P: 23). 2. ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰ ॥ Raga Sireeraag 1, Asatpadee 2, 1:3 (P: 54). ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥ (ਨਕਲੀ). Raga Sireeraag 1, Asatpadee 13, 3:3 (P: 61). ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥ Raga Aaasaa 5, 42, 3:1 (P: 381).
|
SGGS Gurmukhi-English Dictionary |
fake, false, not genuine or true, counterfeit, corrupt, impure, bad.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. counterfeit, false, not genuine, fake, spurious; debased, impure, base, adulterated; insincere, disloyal, deceitful, perfidious.
|
Mahan Kosh Encyclopedia |
ਵਿ. ਦੋਸ਼ੀ. ਐਬੀ. “ਖੋਟੇ ਸਚੀ ਦਰਗਹਿ ਸੁਟੀਅਹਿ.” (ਮਃ ੧ ਵਾਰ ਮਾਝ) 2. ਮਿਲਾਉਟ ਵਾਲਾ, ਜੋ ਖਾਲਿਸ ਨਹੀਂ. “ਖੋਟੇ ਕਾ ਮੁਲ ਏਕੁ ਦੁਗਾਣਾ.” (ਧਨਾ ਮਃ ੧) ਦੇਖੋ- ਦੁਗਾਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|