Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰoté. 1. ਭੈੜੀ ਨੀਅਤ ਵਾਲੇ, ਕਪਟੀ। 2. ਨਕਲੀ, ਰਲਾ ਵਾਲੇ। 1. bad-intentioned, false. 2. counterfeit. ਉਦਾਹਰਨਾ: 1. ਖੋਟੇ ਜਾਤ ਨ ਪਾਤਿ ਹੈ ਖੋਟਿ ਨ ਸੀਝਸਿ ਕੋਇ ॥ Raga Sireeraag 1, 23, 3:2 (P: 23). ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥ Raga Maajh 1, Vaar 18ਸ, 2, 1:11 (P: 146). 2. ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ ॥ Raga Sireeraag 1, 7, 4:2 (P: 57). ਖੋਟੇ ਕਾ ਮੁਲੁ ਏਕ ਦੁਗਾਣਾ ॥ (ਖੋਟੇ ਰੁਪਏ). Raga Dhanaasaree 1, 6, 2:2 (P: 662).
|
SGGS Gurmukhi-English Dictionary |
fake, false, not genuine or true, counterfeit, impure, corrupt, bad.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|