Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰol⒤. 1. ਖੋਲ ਕੇ; ਖਲਾਰ ਕੇ। 2. ਬੰਦ ਨ ਰਹਿਣ ਦੇ ਕੇ, ਖੋਲ ਕੇ। 3. ਦੂਰ ਕਰਕੇ, ਲਾਹ ਕੇ। 4. ਬਝਿਆ ਨਾ ਰਹਿਣ ਦੇ। 1. opened. 2. opening. 3. unveiling. 4. loosening. ਉਦਾਹਰਨਾ: 1. ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ (ਫੋਲ ਕੇ). Raga Gaurhee 5, 100, 1:1 (P: 186). ਉਦਾਹਰਨ: ਸਤਿਗੁਰੁ ਤੁਠਾ ਖੋਲਿ ਦੇਇ ਮੁਖਿ ਗੁਰਮੁਖਿ ਹਰਿ ਪਰਗਾਸਿ ॥ (ਖਜਾਨਾ ਖੋਲ ਕੇ). Raga Maaroo 4, 4, 3:2 (P: 996). 2. ਖੋਲਿ ਕਪਾਟ ਮਹਲਿ ਕਿ ਨ ਜਾਹੀ ॥ Raga Gaurhee, Kabir, Baavan Akhree, 17:2 (P: 341). 3. ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥ Raga Raamkalee 1, Oankaar, 12:1 (P: 931). 4. ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥ Raga Tukhaaree 1, Chhant 5, 3:5 (P: 1112).
|
SGGS Gurmukhi-English Dictionary |
by opening/untying, by exposing/releasing/unveiling, by loosening.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖੋਲ੍ਹਿ) ਖੋਲ੍ਹਕੇ. ਕੁਸ਼ਾਦਾ ਕਰਕੇ. “ਖੋਲਿ ਕਪਟ ਗੁਰਿ ਮੇਲੀਆ.” (ਵਾਰ ਜੈਤ) ਕਪਾਟ ਖੋਲਕੇ ਮੇਲੀਆ. “ਦਰਸਨ ਦੀਜੈ ਖੋਲ੍ਹਿ ਕਿਵਾਰ.” (ਬਿਲਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|