Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰolæ. 1. ਖੋਲ ਦਿੱਤੇ। 2. ਖੋਲੇ। 1. opened. 2. untie. ਉਦਾਹਰਨਾ: 1. ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥ Raga Aaasaa 5, 28, 2:2 (P: 425). 2. ਤਬ ਇਹ ਮਤਿ ਜਊ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ ॥ Raga Bilaaval, Kabir, 12, 1:1 (P: 857).
|
|