Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰovṇaa. ਦੂਰ ਕਰੀ/ਮਿਟਾਈਦਾ ਹੈ। dispelled. ਉਦਾਹਰਨ: ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥ Raga Goojree 5, Vaar 18:4 (P: 523).
|
Mahan Kosh Encyclopedia |
ਕ੍ਰਿ. ਗੁਆਂਉਣਾ. ਗੁੰਮ ਕਰਨਾ. ਦੇਖੋ- ਖੋਣਾ। 2. ਮਿਟਾਉਣਾ. ਦੂਰ ਕਰਨਾ. “ਭਰਮ ਭਉ ਖੇਵਣਾ.” (ਵਾਰ ਗੂਜ ੨ ਮਃ ੫) “ਮਾਨਸਜਨਮ ਅਕਾਰਥ ਖੋਵਤ.” (ਆਸਾ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|