Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰoṛ. ਸੋਲਾਂ ਪ੍ਰਕਾਰ ਦਾ। of sixteen types. ਉਦਾਹਰਨ: ਖੋੜ ਸੀਗਾਰ ਕਰੈ ਅਤਿ ਪਿਆਰੀ ॥ Raga Gaurhee 1, 10, 3:2 (P: 225).
|
SGGS Gurmukhi-English Dictionary |
of sixteen types.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. hollow, cavity.
|
Mahan Kosh Encyclopedia |
ਨਾਮ/n. ਖੁੱਡ. ਬਿਲ. ਦੇਖੋ- ਖੋੜਿ। 2. ਮਿਆਨ. ਕੋਸ਼। 3. ਮਰਾ. ਖੇਲ. ਕ੍ਰੀੜਾ। 4. ਦੋਸ਼. ਐਬ। 5. ਖੋੜਸ (ਸੋਲਾਂ) ਦਾ ਸੰਖੇਪ. “ਖੋੜ ਸੀਗਾਰ ਕਰੈ ਅਤਿ ਪਿਆਰੀ.” (ਗਉ ਅ: ਮਃ ੧) “ਜੈਸੇ ਕੁਲਵਧੂ ਅੰਗ ਰਚਤ ਸਿੰਗਾਰ ਖੋੜ.” (ਭਾਗੁ ਕ) ਦੇਖੋ- ਸੋਲਹ ਸਿੰਗਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|