Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰoṛaa. ਦਰਖਤ ਵਿਚਲੀਆਂ ਖੁੱਡਾਂ, ਜਿਥੇ ਕਈ ਵਾਰੀ ਪੰਛੀ ਆਲ੍ਹਣੇ ਪਾ ਕੇ ਰਹਿੰਦੇ ਹਨ। cavities viz., stages. ਉਦਾਹਰਨ: ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ (ਕਾਲ ਦੀਆਂ ਤਿੰਨ ਖੋੜਾਂ ਭਾਵ ਅਵਸਥਾਵਾਂ ਬਾਲ, ਜਵਾਨੀ ਤੇ ਬਿਰਧ ਅਵਸਥਾ). Raga Sireeraag 1, 26, 3:1 (P: 23).
|
Mahan Kosh Encyclopedia |
ਸੰ. षोढा- ਸ਼ੋਢਾ. ਵ੍ਯ. ਛੀ ਪ੍ਰਕਾਰ. ਛੀ ਤਰਾਂ ਨਾਲ। 2. ਮਰਾ-ਨਾਮ/n. ਪਾਬੰਦੀ. ਬੰਧਨ. ਨਿਯਮ. “ਤੀਨ ਖੋੜਾ ਨਿਤ ਕਾਲ ਸਾਰੈ.” (ਸ੍ਰੀ ਮਃ ੧) ਤਿੰਨ ਬੰਧਨਾਂ ਵਿੱਚ ਨਿੱਤ ਸਮਾਂ ਵਿਤਾਉਂਦਾ ਹੈ. ਤ੍ਰਿਕਾਲ- ਸੰਧ੍ਯਾ ਅਥਵਾ- ਮਨ ਵਾਣੀ ਕਰਮ ਕਰਕੇ ਸ਼ੁਭ ਕਰਮਾਂ ਦਾ ਪਾਲਨ. ਦੇਖੋ- ਬੀਸ ਸਪਤਾਹਰੋ ਬਾਸਰੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|