Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaṛee-aa. ਖੜੋਤੀਆਂ। stood. ਉਦਾਹਰਨ: ਇਕੁ ਲਖੁ ਲਹਨੑਿ ਬਹਿਠੀਆ ਲਖੁ ਲਹਨੑਿ ਖੜੀਆ ॥ Raga Aaasaa 1, Asatpadee 11, 3:1 (P: 417).
|
Mahan Kosh Encyclopedia |
ਨਾਮ/n. ਇੱਕ ਪ੍ਰਕਾਰ ਦੀ ਚਿੱਟੀ ਮਿੱਟੀ. ਵਰਣ ਲੇਖਾ. ਧਵਲ ਮ੍ਰਿੱਤਿਕਾ. ਚਾਕ (Chalk). 2. ਸਲੇਖੜੀ. ਸੰ. ਸ਼ੈਲਖਟਿਕਾ. ਫ਼ਾ. ਸੰਗ ਜਰਾਹਤ। 3. ਵਿ. ਖੜਨ (ਲੈਜਾਣ) ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|