Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaṛé. 1. ਖਲੋਤੇ। 2. ਲੈ ਗਏ। 1. standing. 2. took away, drove away. ਉਦਾਹਰਨਾ: 1. ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥ Raga Sireeraag 3, 49, 1:3 (P: 32). ਜਾ ਬਹਹਿ ਗੁਰਮੁਖਿ ਹਰਿ ਨਾਮੁ ਬੋਲਹਿ ਜਾ ਖੜੇ ਗੁਰਮੁਖਿ ਹਰਿ ਹਰਿ ਕਹਿਆ ॥ Raga Tukhaaree 4, Chhant 2, 2:5 (P: 1114). 2. ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥ Raga Soohee 4, 2, 2:1 (P: 731). ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ ॥ (ਪਾਏ ਗਏ). Raga Maaroo 5, Solhaa 10, 8:2 (P: 1081).
|
SGGS Gurmukhi-English Dictionary |
1. standing. 2. took away, drove away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|