Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaᴺdan. ਦੂਰ ਕਰਨਾ। to destroy. ਉਦਾਹਰਨ: ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥ Raga Todee 5, 15, 1:2 (P: 714).
|
SGGS Gurmukhi-English Dictionary |
the act of destroying.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਤੋੜਨਾ. ਟੁਕੜੇ ਕਰਨਾ. “ਤੁਮ ਪਾਪਖੰਡਨ.” (ਸੋਰ ਮਃ ੫) 2. ਰੱਦ ਕਰਨਾ। 3. ਨੈਸ਼ਿਧ ਕਾਵ੍ਯ ਦੇ ਕਰਤਾ ਸ਼੍ਰੀਹਰਸ਼ ਦਾ ਰਚਿਆ ਨ੍ਯਾਯਸ਼ਾਸਤ੍ਰ ਦਾ ਗ੍ਰੰਥ. ‘ਖਾਦ੍ਯਖੰਡਨ’. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|