Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaᴺdal. 1. ਸਾਰਾ, ਸਮੂਹ। 2. ਭਾਗ, ਹਿਸੇ। 1. the whole. 2. spheres, regions. ਉਦਾਹਰਨਾ: 1. ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ (ਸਭ ਟੁੱਕੜੇ ਟੁੱਕੜੇ ਕਰ ਦਿਤਾ). Raga Gaurhee 4, Sohlay, 4, 1:1 (P: 13). 2. ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥ Raga Maaroo 5, 22, 3:2 (P: 1006).
|
SGGS Gurmukhi-English Dictionary |
[n.] (from Sk. Khamda) the whole
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਅਸਥਾਨ. ਦੇਖੋ- ਸਾਧੂਮੰਡਲ। 2. ਸੰ. ਵਿ. ਖੰਡਾਂ ਵਾਲਾ. ਜਿਸ ਨਾਲ ਅਨੇਕ ਦੇਸ਼ਾਂ ਦੇ ਭਾਗ ਹੋਣ. “ਸਗਲੋ ਭੂਮੰਡਲ ਖੰਡਲ ਪ੍ਰਭੁ ਤੁਮਹੀ ਆਛੈ.” (ਮਾਰੂ ਮਃ ੫) 3. ਟੁਕੜਾ. ਭਾਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|