Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ga-i-æ. ਚਲੇ ਜਾਣ। depart, losing. ਉਦਾਹਰਨ: ਧਨ ਗਇਐ ਬਹਿ ਝੂਰੀਐ ਧਨ ਮਹਿ ਚੀਤੁ ਗਵਾਰ ॥ (ਚਲੇ ਜਾਣ/ਮੁਕ ਜਾਣ ਨਾਲ). Raga Raamkalee 1, Oankaar, 36:1 (P: 934). ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ (ਨਿਕਲ ਜਾਣ, ਮੁਕ ਜਾਣ). Raga Malaar 1, Vaar 19ਸ, 1, 2:2 (P: 1286).
|
|