Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ga-u. ਗਉਣ, ਜਨਮ ਮਰਨ ਦਾ ਗੇੜ, ਆਵਾ ਗਵਨ। transmigration, cycle of reincarnation. ਉਦਾਹਰਨ: ਗੁਰੂ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ ॥ Sava-eeay of Guru Amardas, 14:4 (P: 1394).
|
SGGS Gurmukhi-English Dictionary |
transmigration, the cycle of death and reincarnation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਗਮਨ. ਨਾਮ/n. ਜਾਣਾ। 2. ਭਾਵ- ਮਰਨਾ। 3. ਆਵਾਗਮਨ. “ਅਭਉ ਲਭਹਿ ਗਉ ਚੁਕਿਹ.” (ਸਵੈਯੇ ਮਃ ੩ ਕੇ) ਆਵਾਗੌਣ ਮਿਟਜਾਂਦਾ ਹੈ। 4. ਕਦਮ. ਡਿੰਘ. “ਮਨੁ ਕੇ ਨਲ ਕੇ ਚਲਤੇ ਨ ਚਲੀ ਗਉ ” (ਦੱਤਾਵ) ਮਨੁ ਅਤੇ ਨਲ ਆਦਿਕ ਰਾਜਿਆਂ ਦੇ ਮਰਨ ਸਮੇਂ ਇੱਕ ਕਦਮ ਭੀ (ਪ੍ਰਿਥਿਵੀ) ਸਾਥ ਨਹੀਂ ਚੱਲੀ. “ਭਰੋਂ ਤਿਰਛੀ ਤੁਮ ਗਉਹੈਂ.” (ਕ੍ਰਿਸਨਾਵ) ਤਿਰਛੀ ਡਿੰਘਾਂ ਭਰਦੇ ਹੋ। 5. ਦੇਖੋ- ਗੌ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|