Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ga-u-ṇ⒰. 1. ਗਮਨ, ਰਟਨ। 2. ਆਵਾਗਉਣ। 3. ਅੰਦਰ ਦੀ ਖੋਜ। 4. ਭਟਕਣ। 1. wanders. 2. transmigration. 3. inner exploration. 4. meandering. ਉਦਾਹਰਨਾ: 1. ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥ Raga Sireeraag 5, Asatpadee 26, 3:3 (P: 70). 2. ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ ॥ (ਆਵਾਗਉਣ). Raga Aaasaa 5, 106, 3:1 (P: 397). 3. ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥ (ਆਤਮ ਚੀਨਣ, ਅੰਦਰ ਦੀ ਖੋਜ ਕਰਨ). Raga Raamkalee 3, Vaar 6, Salok, 3, 2:3 (P: 949). 4. ਚੂਕਾ ਗਉਣੁ ਮਿਟਿਆ ਅੰਧਿਆਰੁ ॥ (ਭਟਕਣ). Raga Parbhaatee 5, Asatpadee 3, 2:1 (P: 1348).
|
SGGS Gurmukhi-English Dictionary |
1. going ,wandering aroud. 2. transmigration, the cycle of death and reincarnation. 3. inner exploration. 4. instability of mind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਉਣ) ਸੰ. ਗਮਨ. ਨਾਮ/n. ਜਾਣਾ. ਫਿਰਨਾ. “ਗਉਣ ਕਰੇ ਚਹੁ ਕੁੰਟ ਕਾ.” (ਸ੍ਰੀ ਅ: ਮਃ ੫) “ਨਮੋ ਸਰਬਗਉਣੇ.” (ਜਾਪੁ) 2. ਆਵਾਗਮਨ. “ਚੂਕਾ ਗਉਣੁ, ਮਿਟਿਆ ਅੰਧਿਆਰ.” (ਪ੍ਰਭਾ ਅ: ਮਃ ੫) 3. ਦੇਖੋ- ਆਤਮਗਉਣੁ। 4. ਦੇਖੋ- ਗੌਣ ੨-੩-੪. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|