Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ga-oo. ਗਾਂ, ਇਕ ਦੁੱਧਾਰੂ ਪਸ਼ੂ। cow. ਉਦਾਹਰਨ: ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥ Raga Gaurhee 4, 41, 2:1 (P: 164). ਗਊ ਕਉ ਚਾਰੇ ਸਾਰਦੂਲੁ ॥ (ਇੰਦ੍ਰਆਂ ਰੂਪੀ ਗਊਆਂ ਦੀ ਹੁਣ ਹੰਕਾਰ ਰੂਪੀ ਸ਼ੇਰ ਰੱਖਿਆ ਕਰਦਾ ਹੈ). Raga Raamkalee 5, 50, 1:1 (P: 898). ਬਿਨੁ ਅਸਥਨ ਗਊ ਲਵੇਰੀ ॥ (ਭਾਵ ਮਾਇਆ). Raga Basant, Kabir, 3, 3:1 (P: 1194).
|
SGGS Gurmukhi-English Dictionary |
cow, cows.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. cow.
|
Mahan Kosh Encyclopedia |
ਸੰ. ਗੋ. ਗੌ. ਨਾਮ/n. ਬੈਲ। 2. ਗਾਂ. ਦੇਖੋ- ਅੰ. Cow। 3. ਭਾਵ- ਗਰੀਬ. ਨਿੰਮ੍ਰਤਾ ਵਾਲਾ. “ਗਊ ਕਉ ਚਾਰੈ ਸਾਰਦੂਲ.” (ਰਾਮ ਮਃ ੫) ਮਹਾ ਹਿੰਸਕ ਆਦਮੀ, ਜੋ ਸਰਵਨਾਸ਼ ਕਰਨ ਨੂੰ ਤਿਆਰ ਰਹਿਂਦਾ ਸੀ, ਉਹ ਗਰੀਬ ਅਨਾਥਾਂ ਦੀ ਪਾਲਨਾ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|