Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṇaa-i-ḋaa. ਗਿਣਵਾਂਦਾ ਭਾਵ ਜਤਾਂਦਾ ਹੈ। prides on, makes show; reckoning of account. ਉਦਾਹਰਨ: ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥ Raga Goojree 3, Vaar 20ਸ, 3, 1:3 (P: 516). ਉਦਾਹਰਨ: ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥ (ਗਿਣਤੀਆਂ ਕਰਵਾਉਂਦਾ ਹੈ). Raga Maaroo 1, Solhaa 15, 9:3 (P: 1035).
|
SGGS Gurmukhi-English Dictionary |
does estimation/reckoning of, takes pride in accomplishments.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|