Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṇi-aa. 1. ਜਾਣਿਆ, ਸਮਝਿਆ, ਮੰਨਿਆ। 2. ਗਿਣਿਆ, ਕੀਤਾ। 1. accounted. 2. rendered; fixed. ਉਦਾਹਰਨਾ: 1. ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥ Raga Aaasaa 5, Chhant 10, 2:5 (P: 459). 2. ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ ॥ Raga Vadhans 5, Chhant 2, 1:5 (P: 577). ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ ॥ (ਨਿਸਚਿਤ ਕੀਤਾ ਹੋਇਆ ਹੈ). Raga Bilaaval 5, Chhant 1, 3:1 (P: 845).
|
SGGS Gurmukhi-English Dictionary |
1. calculated/accounted/considered/judged as. 2. dealt with.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|