Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṇésaᴺ. ਗਣੇਸ਼, ਦੇਵਗਣ ਦਾ ਸੁਆਮੀ, ਮਨੁੱਖੀ ਸਰੀਰ ਤੇ ਹਾਥੀ ਦੇ ਸਿਰ ਵਾਲਾ ਦੇਵਤਾ, ਰੱਖਿਅਕ ਦੇਵਤਾ। King os angle’s land, Ganesh, one of the demigod. ਉਦਾਹਰਨ: ਸਿਲ ਪੂਜਸਿ ਚਕ੍ਰ ਗਣੇਸੰ ॥ Raga Parbhaatee, Bennee, 1, 3:1 (P: 1351).
|
|