Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṫ⒰. 1. ਮਿਟ/ਦੂਰ ਹੋ ਜਾਣਾ। 2. ਰਸਤਾ, ਰਾਹ, ਮਾਰਗ। depart; shed. ਉਦਾਹਰਨਾ: 1. ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥ Raga Sireeraag 1, 20, 2:2 (P: 21). ਦੁਰਮਤਿ ਗਤੁ ਭਈ ਕੀਰਤਿ ਠਾਇ ॥ (ਚਲੀ ਗਈ). Raga Aaasaa 1, 11, 1:2 (P: 351). 2. ਜਰਾ ਮਰਣ ਗਤੁ ਗਰਬੁ ਨਿਵਾਰੇ ॥ Raga Gaurhee 1, Asatpadee 7, 3:2 (P: 223).
|
SGGS Gurmukhi-English Dictionary |
1. depart, go away, leave. 2. path, way, method.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਸ਼੍ਟ. ਦੇਖੋ- ਗਤ 3. “ਅਪਿਓ ਪੀਓ ਗਤੁ ਥੀਓ ਭਰਮਾ.” (ਜੈਤ ਮਃ ੫) “ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ.” (ਧਨਾ ਮਃ ੪) 2. ਸੰ. गातु- ਗਾਤੁ. ਨਾਮ/n. ਮਾਰਗ. ਰਸਤਾ. ਰਾਹ. “ਜਰਾ ਮਰਣ ਗਤੁ ਗਰਬ ਨਿਵਾਰੇ.” (ਗਉ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|