Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaḋhaa. ਖੋਤਾ। donkey. ਉਦਾਹਰਨ: ਹਰੀ ਅੰਗੂਰੀ ਗਦਹਾ ਚਰੈ ॥ (ਮਨ ਰੂਪੀ ਖੋਤਾ ਵਿਕਾਰ ਰੂਪੀ ਅੰਗੂਰੀ ਖਾਂਦਾ ਹੈ). Raga Gaurhee, Kabir, 14, 1:1 (P: 326).
|
SGGS Gurmukhi-English Dictionary |
[H.] (From Sk. Gardhaba).Donkey.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਗਧਾ. ਗਰਦਭ. “ਪਹਿਰਿ ਚੋਲਨਾ ਗਦਹਾ ਨਾਚੈ.” (ਆਸਾ ਕਬੀਰ) ਦੇਖੋ- ਫੀਲੁ। 2. ਸੰ. ਵੈਦ, ਜੋ ਗਦ (ਰੋਗ) ਨਾਸ਼ ਕਰਦਾ ਹੈ. “ਯਾ ਗਦ ਕੋ ਗਦਹਾ ਕ੍ਯਾ ਕਰਿਯੈ?” (ਚਰਿਤ੍ਰ ੧੭੨) “ਅਤਿ ਹਾਸੀ ਗਦਹਾ ਕੋ ਭਈ.” (ਚਰਿਤ੍ਰ ੬੮) ਵੈਦ ਨੂੰ ਬਹੁਤ ਮਖ਼ੌਲ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|