Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gani-aa. ਸਮਝਿਆ, ਗਿਣਿਆ। counted, reckoned. ਉਦਾਹਰਨ: ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥ (ਸਮਝਿਆ/ਗਿਣਿਆ ਗਿਆ). Raga Aaasaa, Dhanaa, 2, 3:2 (P: 488). ਕਿਛੁ ਜੋਗੁ ਪਰਾਪਤਿ ਗਨਿਆ ॥ (ਸਮਝਦਾ ਹਾਂ). Raga Sorath, Kabir, 10, 1:2 (P: 656).
|
|