Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gabʰroo. ਜੁਆਨ, ਗਰਬ ਹੈ ਜਿਸ ਨੂੰ ਰੂਪ ਦਾ। young. ਉਦਾਹਰਨ: ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥ Raga Sorath 4, Vaar 19ਸ, 3, 2:1 (P: 649).
|
Mahan Kosh Encyclopedia |
ਗਰਵ-ਰੂ. ਨਾਮ/n. ਗਰਵ ਹੈ ਜਿਸ ਨੂੰ ਰੂਪ ਦਾ, ਜੁਆਨ. ਤਰੁਣ. “ਕਿਆ ਗਭਰੂ ਕਿਆ ਬਿਰਧ ਹੈ?” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|