Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gam. 1. ਪੁੱਜ ਕੇ/ਪਹੁੰਚ ਕੇ (ਸ਼ਬਦਾਰਥ, ਨਿਰਣੈ) ਪਹੁੰਚ ਵਾਲਾ (ਗੁਰੂ) (ਦਰਪਣ); (ਗੁਰੂ ਤੋਂ) ਮਿਲਣੇ ਯੋਗ ਹੈ, ਗੁਰੂ ਦੀ ਗਮਤਾ ਦਾ (ਸੰਥਿਆ)। 2. ਪਹੁੰਚ ਹੋ ਜਾਂਦੀ ਹੈ। 3. ਗਮਤਾ/ਪਹੁੰਚ ਵਾਲਾ। 1. get, obtain; versed in divine knowledge. 2. reaches, mounts. 3. profound, having access. ਉਦਾਹਰਨਾ: 1. ਆਪਿ ਨਿਰਾਲਮੁ ਗੁਰ ਗਮ ਗਿਆਨਾ ॥ (ਗੁਰੂ ਨੂੰ ਪਹੁੰਚ ਕੇ ਪ੍ਰਾਪਤ ਹੁੰਦਾ ਹੈ). Raga Maaroo 1, Solhaa 1, 16:1 (P: 1021). ਗੁਰ ਗਮ ਗਿਆਨ ਬਤਾਵੈ ਭੇਦ ॥ Raga Gaurhee, Kabir, Thitee, 9:3 (P: 343). 2. ਖਿਨ ਗਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿਹਾਰੀ ਰੇ ॥ Raga Aaasaa 5, 134, 2:1 (P: 404). 3. ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥ Raga Aaasaa, Kabir, 31, 2:2 (P: 483).
|
SGGS Gurmukhi-English Dictionary |
approachable, accessible, reachable; on reaching.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. sorrow, grief, woe; distress, dejection, despondence, sadness, depression; also ਗ਼ਮ.
|
Mahan Kosh Encyclopedia |
ਸੰ. गम्. ਧਾ. ਜਾਣਾ, ਮਿਲਨਾ, ਨਕਲ ਕਰਣੀ, ਤ੍ਯਾਗਣਾ, ਜੁੜਨਾ। 2. ਨਾਮ/n. ਮਾਰਗ. ਰਸਤਾ। 3. ਗਮਨ. “ਮਮ ਦਿਸ ਤੇ ਲੇ ਗਮਹੁ ਉਪਾਯਨ.” (ਗੁਪ੍ਰਸੂ) 4. ਦੇਖੋ- ਗਮ੍ਯ। 5. ਅ਼. [غم] ਗ਼ਮ. ਰੰਜ. ਦੁੱਖ। 6. ਫ਼ਿਕਰ. ਚਿੰਤਾ. “ਸਾਸਨਾ ਤੇ ਬਾਲਕ ਗਮ ਨ ਕਰੈ.” (ਭੈਰ ਮਃ ੫) 7. ਦੇਖੋ- ਗਮੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|