Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Garab⒤. 1. ਅਹੰਕਾਰ ਨਾਲ। 2. ਅਹੰਕਾਰੀ। 1. ego, plride, self conceit. 2. proud, arrogant.
ਉਦਾਹਰਨਾ:
1. ਗਰਬਿ ਅਟੀਆ ਤ੍ਰਿਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ ॥ Raga Sireeraag 3, 61, 2:2 (P: 38).
ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥ (ਗਲਦੇ ਹਨ). Raga Maajh 1, Vaar 24:7 (P: 149).
2. ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥ Raga Gaurhee 5, Vaar 2, Salok, 5, 2:1 (P: 318).
ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿੰਦੁ ਗਰਬਿ ਭਇਆ ॥ (ਅਹੰਕਾਰੀ ਹੋ ਕੇ). Raga Aaasaa 1, Patee, 7:1 (P: 432).

Mahan Kosh Encyclopedia

ਗਰਬ (ਹੰਕਾਰ) ਕਰਕੇ. “ਗਰਬਿ ਗਹਿਲੜੋ ਮੂੜੜੋ.” (ਟੋਡੀ ਮਃ ੫){707}.

Footnotes:
{707} “ਸੰਗਤਿ ਪ੍ਰਬੀਨਨ ਕੀ ਕੀ ਜਿਯਤ ਆਠੋ ਜਾਮ ਕੀਜਿਯੈ ਵੋ ਕਾਮ ਜਾਮੇ ਜਿਯ ਕੋ ਅਰਾਮ ਹੈ। ਦੀਜਿਯੈ ਦਰਸ ਜਾਂਹਿ ਦੇਖਬੇ ਕੀ ਸਾਧ ਹੋਯ ਨੀਚਨ ਕੀ ਸੰਗਤਿ ਤੇ ਨਾਮ ਬਦਨਾਮ ਹੈ। ਠਾਕੁਰ ਕਹਤ ਕਛੂ ਚਿੱਤ ਮੇ ਵਿਚਾਰ ਦੇਖੋ ਗਰਬੀ ਗੁਮਾਨ ਕੋ ਹਰੈਯਾ ਏਕ ਰਾਮ ਹੈ। ਰੂਪ ਸੋ ਰਤਨ ਪਾਇ ਜੋਬਨ ਸੋ ਧਨ ਪਾਇ ਨਾਹਕ ਗਵਾਇਬੋ ਗਵਾਰਨ ਕੋ ਕਾਮ ਹੈ.”


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits