Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garab⒰. ਅਹੰਕਾਰ। pride. ਉਦਾਹਰਨ: ਹਉਮੈ ਗਰਬੈ ਗਰਬੁ ਆਪਿ ਖੁਆਈਐ ॥ Raga Aaasaa 4, 65, 3:2 (P: 369). ਗਰਬੁ ਮੋਹੁ ਤਜਿ ਹੋਵਉ ਰੇਨ ॥ Raga Aaasaa 5, 84, 3:3 (P: 391).
|
SGGS Gurmukhi-English Dictionary |
pride, egotistical pride, arrogance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਰਬ) ਸੰ. गर्व- ਗਰਵ. ਨਾਮ/n. ਅਭਿਮਾਨ. ਅਹੰਕਾਰ. “ਕਬੀਰ ਗਰਬੁ ਨ ਕੀਜੀਐ.” (ਸ:). “ਗਰਬੁ ਨ ਕੀਜੈ.” (ਸੂਹੀ ਮਃ ੫). 2. ਅਵਗ੍ਯਾ ਦਾ ਭਾਵ. “ਓਨਾ ਅਹੰਕਾਰ ਬਹੁ ਗਰਬੁ ਵਧਾਇਆ.” (ਮਃ ੩ ਵਾਰ ਗੂਜ) “ਜਿਤੁ ਹਉਮੈ ਗਰਬ ਨਿਵਾਰੀ.” (ਸੋਰ ਮਃ ੫) 3. ਇੱਕ ਸੰਚਾਰੀ ਭਾਵ. ਦੇਖੋ- ਭਾਵ ੧੪। 4. ਅ਼. [غرب] ਗ਼ਰਬ. ਸੂਰਜ ਦੇ ਗ਼ਰੂਬ ਹੋਣ ਦੀ ਦਿਸ਼ਾ. ਮਗ਼ਰਬ. ਪਸ਼੍ਚਿਮ. ਪੱਛੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|